More fact checks
ਤੱਥ ਜਾਂਚ: ਕੈਂਸਰ ਦੇ ਆਖਰੀ ਪੜਾਅ ਨੂੰ ਹਰਬਲ ਮਿਸ਼ਰਣ ਦੀ ਵਰਤੋਂ ਕਰਕੇ 3 ਦਿਨਾਂ ਵਿਚ ਠੀਕ ਕੀਤਾ ਜਾ ਸਕਦਾ ਹੈ
ਸੋਸ਼ਲ ਮੀਡੀਆ 'ਤੇ ਇਕ ਵਾਇਰਲ ਵੀਡੀਓ ਦਾ ਦਾਅਵਾ ਹੈ ਕਿ ਆਖਰੀ ਪੜਾਅ ਦਾ ਕੈਂਸਰ ਵੀ 72 ਘੰਟਿਆਂ ਵਿਚ ਠੀਕ ਹੋ ਸਕਦਾ ਹੈ । ਦਾਅਵਾ ਇਹ ਹੈ ਕਿ ਅਖਰੋਟ, ਫੁੱਟੇ ਹੋਏ ਦਾਣੇ, ਸ਼ਹਿਦ,...
ਕੀ ਨਾਰਿਅਲ ਤੇਲ ਡੇਂਗੂ ਮੱਛਰ ਦੇ ਕੱਟਣ ਨੂੰ ਰੋਕ ਸਕਦਾ ਹੈ ?
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੋਡਿਆਂ ਦੇ ਹੇਠਾਂ ਨਾਰਿਅਲ ਤੇਲ ਲਗਾਉਣ ਨਾਲ ਮੱਛਰ ਦੇ ਕਟਣ ਤੋਂ ਬਚਾਅ ਹੁੰਦਾ ਹੈ ਅਤੇ ਇਸ ਨਾਲ ਡੇਂਗੂ ਤੋਂ ਬਚਾਅ ਹੋ ਸਕਦਾ...
ਮਾਸਕ ਫੇਫੜਿਆਂ ਵਿਚ ਫੰਗਲ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਹਨ?
ਇੱਕ ਫੇਸਬੁੱਕ ਉਪਭੋਗਤਾ ਨੇ ਇੱਕ ਸੰਦੇਸ਼ ਪ੍ਰਕਾਸ਼ਤ ਕਰਦਿਆਂ ਦਾਅਵਾ ਕੀਤਾ ਹੈ ਕਿ ਮਾਸਕ ਦੀ ਵਰਤੋਂ ਲੋਕਾਂ ਵਿੱਚ ਫੇਫੜਿਆਂ ਦੀ ਲਾਗ ਦਾ ਕਾਰਨ ਬਣ ਰਹੀ ਹੈ । ਅਸੀ ਇਸ ਦੀ ਸੰਭਾਵਨਾ ਦੀ ਤੱਥ...
ਤੱਥ ਜਾਂਚ: ਕੋਰੋਨਾਵਾਇਰਸ ਲਈ ਗਰਮ ਚਾਹ ਅਤੇ ਭਾਫ
ਕੋਰੋਨਾਵਾਇਰਸ ਦੇ ਇਲਾਜ਼ ਬਾਰੇ ਇਕ ਹੋਰ ਦਾਅਵਾ ਸੋਸ਼ਲ ਮੀਡੀਆ 'ਤੇ ਸ਼ਾਿਮਲ ਹੇਆ ਹੈ ।
ਇਹ ਗਰਮ ਚਾਹ ਪੀਣਾ, ਭਾਫ਼ ਨਾਲ ਸਾਹ ਲੈਣਾ ਅਤੇ ਗਰਮ ਪਾਣੀ ਨਾਲ ਗਰਾਰੇ ਕਰਨ ਬਾਰੇ ਵਿਚ ਹੈ । ਅਸੀਂ...
ਕੋਵਿਡ -19 ਘਰੇਲੂ ਇਲਾਜ ਬਾਰੇ ਟਾਟਾ ਸਿਹਤ ਸਲਾਹਕਾਰੀ ਨਕਲੀ ਅਤੇ ਖਤਰਨਾਕ ਸੀ
ਸਰਕੂਲੇਸ਼ਨ ਵਿੱਚ ,ਇੱਕ ਵਟਸਐਪ ਸੰਦੇਸ਼ ਜਿਸ ਵਿੱਚ ਟਾਟਾ ਹੈਲਥ ਦਾ ਲਿੰਕ ਅਤੇ ਕੋਵਿਡ -19 ਲਈ ਸਲਾਹਕਾਰ ਦੀ ਇੱਕ ਲੜੀ ਸ਼ਾਮਲ ਹੁੰਦੀ ਹੈ । ਸੰਦੇਸ਼ ਕੋਵਿਡ -19 ਦੇ ਤਿੰਨ ਪੜਾਵਾਂ ਬਾਰੇ ਗੱਲ ਕਰਦਾ...
ਤੱਥ ਜਾਂਚ: ਕੀ ਮੇਰੇ ਸਾਹ ਨੂੰ 10 ਸਕਿੰਟਾਂ ਤੋਂ 1 ਮਿੰਟ ਲਈ ਰੋਕਨਾ ਕੋਵਿਡ -19 ਲਈ ਇੱਕ ਸਵੈ-ਜਾਂਚ ਟੈਸਟ ਹੈ?
ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਸਾਹਮਣੇ ਆਈਆਂ ਹਨ ਜਿਥੇ ਕਿ ਦਾਅਵਾ ਕੀਤਾ ਜਾਂਦਾ ਹੈ ਕਿ ਇੱਥੇ ਇਕ' ਸਵੈ-ਜਾਂਚ ਟੈਸਟ' ਹੈ ,ਜਿਸ ਨਾਲ ਪਤਾ ਚਲੇ ਕਿ ਤੁਹਾਨੂੰ ਕੋਵਿਡ -19 ਹੈ । ਕੁਝ ਪੋਸਟਾਂ...