ਤੱਥ ਜਾਂਚ: ਕੋਰੋਨਾਵਾਇਰਸ ਲਈ ਗਰਮ ਚਾਹ ਅਤੇ ਭਾਫ

ਸਾਰ

ਕੋਰੋਨਾਵਾਇਰਸ ਦੇ ਇਲਾਜ਼ ਬਾਰੇ ਇਕ ਹੋਰ ਦਾਅਵਾ ਸੋਸ਼ਲ ਮੀਡੀਆ ‘ਤੇ ਸ਼ਾਿਮਲ ਹੇਆ ਹੈ ।

ਇਹ ਗਰਮ ਚਾਹ ਪੀਣਾ, ਭਾਫ਼ ਨਾਲ ਸਾਹ ਲੈਣਾ ਅਤੇ ਗਰਮ ਪਾਣੀ ਨਾਲ ਗਰਾਰੇ ਕਰਨ ਬਾਰੇ ਵਿਚ ਹੈ । ਅਸੀਂ ਤੱਥਾਂ ਦੀ ਜਾਂਚ ਕਰਦੇ ਹਾਂ ਅਤੇ ਲੱਭਦੇ ਹਾਂ ਕਿ ਦਾਅਵਾ ਗਲਤ ਹੈ ।

ਦਾਅਵਾ

ਇੱਕ ਉਪਭੋਗਤਾ ਦੁਆਰਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ, “ਚੀਨੀ ਕੋਰੋਨਾ ਵਾਇਰਸ ਲਈ ਕੋਈ ਦਵਾਈ ਜਾਂ ਕੋਈ ਟੀਕਾ ਨਹੀਂ ਲੈ ਰਹੇ ਹਨ । ਹਰ ਘਰ ਵਿੱਚ ਕੋਰੋਨਾ ਵਾਇਰਸ ਦਾ ਕੇਸ ਹੈ । ਉਨ੍ਹਾਂ ਨੇ ਇਲਾਜ ਲਈ ਹਸਪਤਾਲ ਜਾਣਾ ਬੰਦ ਕਰ ਦਿੱਤਾ ਹੈ। ਉਹ ਇਸ ਦੀ ਬਜਾਏ ਗਰਮੀ ਨਾਲ ਵਾਇਰਸ ਨੂੰ ਮਾਰਦੇ ਹਨ । ਦਿਨ ਵਿਚ ਚਾਰ ਵਾਰ ਕੇਟਲ ਤੋਂ ਬਹੁਤ ਗਰਮ ਭਾਫ ਨਾਲ ਸਾਹ ਲੈਣਾ , ਇਕ ਦਿਨ ਵਿਚ ਚਾਰ ਵਾਰ ਗਰਾਰੇ ਕਰਨਾ ,  ਇੱਕ ਦਿਨ ਵਿੱਚ ਚਾਰ ਵਾਰ ਗਰਮ ਚਾਹ ਲੇਣਾ , ਵਾਇਰਸ ਚਾਰ ਦਿਨਾਂ ਵਿੱਚ ਮਰ ਜਾਂਦਾ ਹੈ , ਪੰਜਵੇਂ ਦਿਨ ਉਹ ਕੋਰੋਨਾ ਨਕਾਰਾਤਮਕ ਹੁੰਨਦੇ ਹਨ

ਪੋਸਟ ਦਾ ਇੱਕ ਸਨੈਪਸ਼ਾਟ ਹੇਠਾਂ ਦਿੱਤਾ ਗਿਆ ਹੈ ਅਤੇ ਇਸਦਾ ਪੁਰਾਲੇਖਾਂ ਵਾਲਾ ਸੰਸਕਰਣ ਇੱਥੇ ਵੇਖਿਆ ਜਾ ਸਕਦਾ ਹੈ ।

ਤੱਥ ਜਾਂਚ

ਇਹ ਇਕ ਨਕਲੀ ਦਾਅਵਾ ਹੈ ਅਤੇ ਹੋਰ ਬਹੁਤ ਸਾਰੇ ਦਾਅਵਿਆਂ ਦੇ ਸਮਾਨ ਹੈ ਜਿਸ ਦੀ ਅਸੀ ਪਹਿਲਾਂ ਤੱਥ ਜਾਂਚ ਕੀਤੀ ਹੈ । ਤੁਸੀਂ ਉਨ੍ਹਾਂ ਬਾਰੇ ਇੱਥੇ ਅਤੇ ਇੱਥੇ ਪੜ੍ਹ ਸਕਦੇ ਹੋ ।

ਕੀ ਚੀਨ ਕੋਵਿਡ -19 ਦੀ ਦਵਾਈ ਬਾਰੇ ਚਿੰਤਤ ਨਹੀਂ ਹੈ?

ਚੀਨੀ ਖੋਜਕਰਤਾ ਇਕ ਅਜਿਹੀ ਦਵਾਈ ਬਾਰੇ ਨਿਰੰਤਰ ਖੋਜ ਕਰ ਰਹੇ ਹਨ ਜੋ ਕੋਵਿਡ -19 ਨੂੰ ਠੀਕ ਕਰ ਸਕਦੀ ਹੈ । ਇਥੇ ਇੱਕ ਰਿਪੋਰਟ ਹੈ ਜਿਦੇ ਵਿਚ  ਚੀਨੀ ਵਿਗਿਆਨੀ ਜਪਾਨੀ ਫਲੂ ਦਵਾਈ ਦਾ ਇਸਤਮਾਲ ਕਰ ਰਹੇ ਹਨ (ਸਰੋਤ) ਅਤੇ ਇਥੇ ਇੱਕ ਰਿਪੋਰਟ ਹੈ ਜਿਦੇ ਵਿਚ ਚੀਨ ਕੋਵਿਡ -19 ਦੀ ਦਵਾਇ ਲੱਭਣ ਦੀ ਕੋਸ਼ਿਸ਼ ਵਿੱਚ ਕਲੀਨਿਕਲ ਟੈਸਟ ਟ੍ਰਾਇਲ   ਬਾਰੇ ਦੱਸ ਹੈ।(ਸਰੋਤ)

ਕੀ ਚਾਹ ਕੋਰੋਨਾਵਾਇਰਸ ਨੂੰ ਮਾਰ ਸਕਦੀ ਹੈ?

ਨਹੀਂ । ਇਸ ਝੂਠੇ ਦਾਅਵੇ ਨੂੰ ਪੂਰੀ ਦੁਨੀਆ ਦੇ ਤੱਥ ਜਾਂਚਕਰਤਾਵਾਂ ਨੇ ਖਾਰੀਜ ਕੀਤਾ ਹੈ । ਤੁਸੀਂ ਇਸਦੇ ਬਾਰੇ ਇੱਥੇ, ਇੱਥੇ ਅਤੇ ਇੱਥੇ ਪੜ੍ਹ ਸਕਦੇ ਹੋ ।

ਕੀ ਗਰਮ ਪਾਣੀ ਪੀਣ ਨਾਲ ਕੋਰੋਨਾਵਾਇਰਸ ਮਰ ਸਕਦਾ ਹੈ?

ਨਹੀਂ । ਅਸੀਂ ਪਹਿਲਾਂ ਵੀ ਇਸ ਵਿਸ਼ੇ ‘ਤੇ ਤੱਥ ਜਾਂਚ ਕਰ ਚੁੱਕੇ ਹਾਂ । ਇਸ ਬਾਰੇ ਇੱਥੇ ਪੜ੍ਹੋ

ਕੀ ਗਰਮ ਪਾਣੀ ਪੀਣਾ ਆਮ ਤੌਰ ‘ਤੇ ਸਰੀਰ ਲਈ ਚੰਗੀ ਚੀਜ਼ ਹੈ?

ਆਯੁਰਵੈਦ ਦੇ ਅਨੁਸਾਰ, ਹਾੰਜੀ । ਗਰਮ ਪਾਣੀ ਪੀਣ ਦੇ ਕੁਝ ਫਾਇਦੇ ਹਨ । ਅਸੀਂ ਇੱਥੇ ਇਸ ਬਾਰੇ ਇੱਕ ਵਿਸਤ੍ਰਿਤ ਲੇਖ ਲਿਖਿਆ ਹੈ

Disclaimer: Medical Science is an ever evolving field. We strive to keep this page updated. In case you notice any discrepancy in the content, please inform us at [email protected]. You can futher read our Correction Policy here. Never disregard professional medical advice or delay seeking medical treatment because of something you have read on or accessed through this website or it's social media channels. Read our Full Disclaimer Here for further information.