Forward your message to us on WhatsApp, Telegram or Signal

ਕੀ ਨਾਰਿਅਲ ਤੇਲ ਡੇਂਗੂ ਮੱਛਰ ਦੇ ਕੱਟਣ ਨੂੰ ਰੋਕ ਸਕਦਾ ਹੈ ?

Published on:

ਸਾਰ

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੋਡਿਆਂ ਦੇ ਹੇਠਾਂ ਨਾਰਿਅਲ ਤੇਲ ਲਗਾਉਣ ਨਾਲ ਮੱਛਰ ਦੇ ਕਟਣ ਤੋਂ ਬਚਾਅ ਹੁੰਦਾ ਹੈ ਅਤੇ ਇਸ ਨਾਲ ਡੇਂਗੂ ਤੋਂ ਬਚਾਅ ਹੋ ਸਕਦਾ ਹੈ। ਇਹ ਸਦੇਸ਼ ਦਾ ਸ਼ਰੇਹ  ਸ੍ਰੀ ਸਾਈਸੁਧਾ ਹਸਪਤਾਲ, ਤਿਰੂਪਤੀ ਦੇ ਡਾ. ਬੀ. ਸੁਕੁਮਾਰ ਨੂੰ ਜਾੰਦਾ ਹੈ । ਸਾਡੀ ਜਾਂਚ ਕਹਿੰਦੀ ਹੈ ਕਿ ਇਹ ਸੰਦੇਸ਼ ਗਲਤ ਹੈ ।

ਦਾਅਵਾ

ਸੋਸ਼ਲ ਮੀਡੀਆ ਸੰਦੇਸ਼ ਦਾ ਦਾਅਵਾ ਹੈ, “ਇਹ ਸੰਦੇਸ਼ ਤੁਹਾਨੂੰ ਸਭ ਨੂੰ ਸੂਚਿਤ ਕਰਨ ਲਈ ਹੈ ਕਿ ਡੇਂਗੂ ਵਾਇਰਲ ਹੋ ਰਿਹਾ ਹੈ। ਇਸ ਲਈ ਕ੍ਰਿਪਾ ਕਰਕੇ ਆਪਣੇ ਗੋਡਿਆਂ ਦੇ ਹੇਠ ਨਾਰਿਅਲ ਤੇਲ ਦੀ ਵਰਤੋਂ ਕਰੋ । ਇਹ ਇਕ ਰੋਗਾਣੂਨਾਸ਼ਕ ਹੈ । ਅਤੇ ਇੱਹ ਡੇਂਗੂ ਵਾਇਰਲ ਮੱਛਰ ਗੋਡਿਆਂ ਤੋਂ ਉੱਚਾ ਨਹੀਂ ਉੱਡ ਸਕਦੇ. ਇਸ ਲਈ ਕਿਰਪਾ ਕਰਕੇ ਇਸ ਨੂੰ ਧਿਆਨ ਵਿੱਚ ਰੱਖੋ ।ਅਤੇ ਇਸ ਦੀ ਵਰਤੋਂ ਸ਼ੁਰੂ ਕਰੋ । ਜਿੰਨਾ ਹੋ ਸਕੇ ਇਸ ਸੰਦੇਸ਼ ਨੂੰ ਫੈਲਾਓ । ਤੁਹਾਡਾ ਇਕ ਸੁਨੇਹਾ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ ।

ਇਹ ਸਦੇਸ਼ ਦਾ ਸ਼ਰੇਹ  ਸ੍ਰੀ ਸਾਈਸੁਧਾ ਹਸਪਤਾਲ, ਤਿਰੂਪਤੀ ਦੇ ਡਾ. ਬੀ. ਸੁਕੁਮਾਰ ਨੂੰ ਜਾੰਦਾ ਹੈ  । ਸੰਦੇਸ਼ ਦਾ ਇੱਕ ਪੁਰਾਲੇਖ ਰੂਪ ਇੱਥੇ ਵੇਖਿਆ ਜਾ ਸਕਦਾ ਹੈ । ਸੰਦੇਸ਼ ਦਾ ਇੱਕ ਸਨੈਪਸ਼ਾਟ ਹੇਠਾਂ ਦਿੱਤਾ ਗਿਆ ਹੈ ।

ਤੱਥ ਜਾਂਚ

ਕੀ ਸ੍ਰੀ ਸਾਈਸੁਧਾ ਹਸਪਤਾਲ ਦੇ ਡਾ. ਬੀ. ਸੁਕੁਮਾਰ ਨੇ ਦਾਅਵਾ ਕੀਤਾ ਸੀ?

ਨਹੀਂ, ਅਸੀਂ ਡਾ. ਸੁਕੁਮਾਰ ਕੋਲ ਪਹੁੰਚੇ ਜੋ ਕਹਿੰਦੇ ਹਨ ਕਿ ਇਹ ਇਕ ਪੁਰਾਣਾ ਸੰਦੇਸ਼ ਹੈ ਜਿਸਨੂੰ ਗਲਤ ਤਰੀਕੇ ਨਾਲ ਪੇੇਸ਼ ਕੀਤਾ ਗਿਆ ਹੈ । ਉਨਹਾ ਨੇ ਕਦੇ ਅਜਿਹਾ ਕੋਈ ਦਾਅਵਾ ਨਹੀਂ ਕੀਤਾ।

ਕੀ ਏਡੀਜ਼ ਮੱਛਰ ਉੱਚੇ ਜਾਂ ਗੋਡਿਆਂ ਦੀ ਉਚਾਈ ਤੋਂ ਉੱਪਰ ਨਹੀਂ ਉੱਡ ਸਕਦਾ?

ਮੱਛਰ ਗੋਡਿਆਂ ਦੇ ਪੱਧਰ ਤੋਂ ਉੱਚਾ ਉੱਡ ਸਕਦੇ ਹਨ । ਹਾਲਾਂਕਿ, ਇਹ ਮੱਛਰਾਂ ਦਾ ਰੁਝਾਨ ਹੈ ਕਿ ਉਹ ਧਰਤੀ ਦੇ ਪੱਧਰ ‘ਤੇ ਨਜ਼ਦੀਕ ਉੱਡਦੇ ਹਨ, ਅਤੇ ਇਸ ਲਈ ਜ਼ਿਆਦਾਤਰ ਲੱਤਾਂ ਤੇ ਹੀ ਦੰਦੀ  ਵਢਦੇ ਨੇ । ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਉੱਚੇ ਉੱਡ ਨਹੀ ਅਤੇ ਤੁਹਾਨੂੰ ਸਰੀਰ ਦੇ ਦੂਜੇ ਹਿੱਸਿਆਂ ‘ਤੇ ਲਡ ਨਹੀਂ ਸਕਦੇ ।

ਖੋਜਾਂ ਨੇ ਦਿਖਾਇਆ ਹੈ ਕਿ ਨਾਰੀਅਲ ਦੇ ਤੇਲ ਵਿਚ ਆਪਣੇ ਆਪ ਵਿਚ ਕੋਈ ਮੱਛਰ ਦੂਰ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਨਹੀਂ ਹਨ (ਸਰੋਤ ਇੱਥੇ) । ਪਰ ਨਾਰੀਅਲ ਤੇਲ ਦੇ ਅੰਦਰ ਪਾਏ ਜਾਣ ਵਾਲੇ ਮਿਸ਼ਰਣ, ਜਦੋਂ ਵੱਡੀ ਮਾਤਰਾ ਵਿੱਚ ਪ੍ਰੋਸੈਸ ਕੀਤੇ ਜਾਂਦੇ ਹਨ, ਇਹ ਪ੍ਰਭਾਵਸ਼ਾਲੀ ਮੱਛਰ ਨੂੰ ਦੂਰ ਕਰਨ ਵਾਲੇ ਪਦਾਰਤ ਦੀ ਤੌਰ ਤੇ ਕੰਮ ਕਰ ਸਕਦੇ ਹਨ । ਇਸ ਲਈ, ਹਾਲਾਂਕਿ ਨਾਰਿਅਲ ਤੇਲ ਅਧਾਰਤ ਮੱਛਰ ਫੈਲਣ ਵਾਲੀਆਂ ਚੀਜ਼ਾਂ ਜਲਦੀ ਹੀ ਇਕ ਹਕੀਕਤ ਹੋ ਸਕਦੀਆਂ ਹਨ, ਪਰ ਸਰੀਰ ‘ਤੇ ਨਿਯਮਿਤ ਨਾਰਿਅਲ ਦਾ ਤੇਲ ਮਲਣ ਨਾਲ ਮੱਛਰ ਦੇ ਕੱਕਣ ਤੋਂ ਬਚਾਅ ਨਹੀਂ ਹੁੰਦਾ ।

Disclaimer: Medical Science is an ever evolving field. We strive to keep this page updated. In case you notice any discrepancy in the content, please inform us at [email protected]. You can futher read our Correction Policy here. Never disregard professional medical advice or delay seeking medical treatment because of something you have read on or accessed through this website or it's social media channels. Read our Full Disclaimer Here for further information.

Disclaimer
Medical Science is an ever evolving field. We strive to keep this page updated. In case you notice any discrepancy in the content, please inform us at [email protected]. You can further read our Correction Policy here. Never disregard professional medical advice or delay seeking medical treatment because of something you have read on or accessed through this website or it's social media channels. Read our Full Disclaimer Here for further information.

spot_imgspot_img
2,654FansLike
1,041FollowersFollow
250SubscribersSubscribe

THE HEALTHY INDIAN PROJECT'S E-MAGAZINE:

INDIA'S TRYST WITH ALTERNATIVE MEDICINES DURING COVID-19

Disclaimer: Medical Science is an ever evolving field. We strive to keep this page updated. In case you notice any discrepancy in the content, please inform us at [email protected]. You can futher read our Correction Policy here. Never disregard professional medical advice or delay seeking medical treatment because of something you have read on or accessed through this website or it's social media channels. Read our Full Disclaimer Here for further information.